kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

abh wala rv - blend life كلمات الأغنية

Loading...

ਤੂੰ ਹੀ ਸ਼ੁਰੂਆਤ ਮੇਰੀ
ਤੂੰ ਹੀ ਮੇਰਾ end
ਰਹੂੰਗੀ ਤੇਰੇ ਨਾਲ

ਹੋਕੇ ਜ਼ਿੰਦਗੀ ਚ blend
ਤੂੰ ਹੀ ਮੇਰਾ boyfriend
ਤੂੰ ਹੀ ਮੇਰਾ friend
ਇਕ ਹੀ ਤਮੰਨਾ
ਬਣ ਮੇਰਾ husband
ਤੂੰ ਹੀ ਸ਼ੁਰੂਆਤ ਮੇਰੀ
ਤੂੰ ਹੀ ਮੇਰਾ end
ਰਹੂੰਗੀ ਤੇਰੇ ਨਾਲ
ਹੋਕੇ ਜ਼ਿੰਦਗੀ ਚ blend

ਹੋ ਹੋ ਕੇ ਜ਼ਿੰਦਗੀ ਚ blend

ਤੈਨੂੰ priority ਬਣਾਕੇ
ਖੁਦ option ਮੈਂ ਹੋ ਗਿਆ
ਨਾਲ ਮੰਗਿਆ ਮੁਰਾਦਾਂ
ਪਿਆਰ ਝੂਠਾ ਕਿਵੇਂ ਹੋ ਗਿਆ?
ਮੇਰੀ ਦਾਸਤਾਂ ਨੂੰ ਸੁਣ
ਇਤਿਹਾਸ ਵੀ ਰੋ ਪਿਆ
ਜਿਸ ਦਿਲ ਚ ਵਸਾਇਆ
ਉਹ ਖਿਡਾਉਣਾ ਕਿਵੇਂ ਹੋ ਗਿਆ?
ਜ਼ਿੰਦਗੀ ਤਾਂ ਦੂਰ
ਪਲ ਪਲ ਔਖਾ ਹੋ ਗਿਆ
golden spoon trend
ਦਿਲ ਉੱਤੇ ਹੋ ਗਿਆ
ਕਹਿੰਦੀ ਸੀ ਨਿਭਾਉਂਗੀ
till the end
ਰਹੂੰਗੀ ਤੇਰੇ ਨਾਲ
ਹੋਕੇ ਜ਼ਿੰਦਗੀ ਚ blend

ਹੋ ਹੋ ਕੇ ਜ਼ਿੰਦਗੀ ਚ blend

ਝੂਠਾ ਸੀ ਤੇਰਾ ਪਿਆਰ
100_100 ਵਾਅਦੇ ਤੇ ਕਰਾਰ
ਕਰੂੰਗੀ ਪਿਆਰ
ਵੱਧ ਸਭ ਨਾਲੋਂ ਯਾਰ
in ਹਰ situation
in ਹਰ ਹਾਲਾਤ
ਇਕ ਇਕ ਅਲਫਾਜ਼
whatsapp ਉੱਤੇ send
ਤੂੰ ਹੀ ਸ਼ੁਰੂਆਤ ਮੇਰੀ
ਤੂੰ ਹੀ ਮੇਰਾ end
ਰਹੂੰਗੀ ਤੇਰੇ ਨਾਲ
ਹੋਕੇ ਜ਼ਿੰਦਗੀ ਚ blend
ਤੂੰ ਹੀ ਸ਼ੁਰੂਆਤ ਮੇਰੀ
ਤੂੰ ਹੀ ਮੇਰਾ end
ਰਹੂੰਗੀ ਤੇਰੇ ਨਾਲ
ਹੋਕੇ ਜ਼ਿੰਦਗੀ ਚ blend

ਹੋ ਹੋ ਕੇ ਜ਼ਿੰਦਗੀ ਚ blend

ਮੇਰੀ life ਹੋਜੂ boring
ਤੂੰ ਜ਼ਰਾ ਵੀ smart ਨੀ
ਪੈਸਾ ਤੇ power
ਤੇਰੀ ਔਕਾਤ ਨੀ
ਤੇਰੇ ਦਿਨ ਵੀ ਮਾੜੇ
ਰੋਸ਼ਨ ਕੋਈ ਰਾਤ ਨੀ
ਤੇਰੇ ਨਾਲ ਰਹਿਕੇ
ਹੋਣਾ ਮੈਂ ਖ਼ਾਕ ਨੀ
ਮੇਰਾ future bright
ਯਾਦ ਰੱਖਣਾ ਮੈਂ past ਨੀ
abh ਵਾਲਾ rv
ਮੈਨੂੰ ਤਾਂ ਯਾਦ ਨੀ
abh ਵਾਲਾ rv
ਮੈਨੂੰ ਤਾਂ ਯਾਦ ਨੀ

abh ਵਾਲਾ rv i don’t know

ਤੂੰ ਹੀ ਸ਼ੁਰੂਆਤ ਮੇਰੀ
ਤੂੰ ਹੀ ਮੇਰਾ end
ਰਹੂੰਗੀ ਤੇਰੇ ਨਾਲ
ਹੋਕੇ ਜ਼ਿੰਦਗੀ ਚ blend
ਕਹਿੰਦੀ ਸੀ ਨਿਭਾਉਂਗੀ
till the end
ਰਹੂੰਗੀ ਤੇਰੇ ਨਾਲ
ਹੋਕੇ ਜ਼ਿੰਦਗੀ ਚ blend

till the end
ਹੋ ਹੋ ਕੇ ਜ਼ਿੰਦਗੀ ਚ blend

ਨਾ ਸੁਰ
ਨਾ ਤਾਲ
ਮੇਰੇ ਦਿਲ ਚ ਸਵਾਲ
ਇਸ਼ਕ ਸੀ ਜਾਂ
ਕੋਈ ਮਾਇਆ ਜਾਲ
ਰੰਗ ਤੂੰ ਬਦਲੇ
ਜਿਵੇਂ ਮੌਸਮ ਦਾ ਹਾਲ
ਹੋਇਆ ਦਿਲ ਤੋਂ ਸ਼ੁਰੂ ਸੀ
ਪਹਿਲਾਂ ਸੱਤ ਸਾਲ
ਤੂੰ ਹੀ ਸ਼ੁਰੂਆਤ ਮੇਰੀ
ਤੂੰ ਹੀ ਮੇਰਾ end
ਰਹੂੰਗੀ ਤੇਰੇ ਨਾਲ
ਹੋਕੇ ਜ਼ਿੰਦਗੀ ਚ blend
ਕਹਿੰਦੀ ਸੀ ਨਿਭਾਉਂਗੀ
till the end
ਰਹੂੰਗੀ ਤੇਰੇ ਨਾਲ
ਹੋਕੇ ਜ਼ਿੰਦਗੀ ਚ blend
ਤੂੰ ਹੀ ਮੇਰਾ boyfriend
ਤੂੰ ਹੀ ਮੇਰਾ friend
ਇਕ ਹੀ ਤਮੰਨਾ
ਬਣ ਮੇਰਾ husband
ਤੂੰ ਹੀ ਸ਼ੁਰੂਆਤ ਮੇਰੀ
ਤੂੰ ਹੀ ਮੇਰਾ end
ਰਹੂੰਗੀ ਤੇਰੇ ਨਾਲ
ਹੋਕੇ ਜ਼ਿੰਦਗੀ ਚ blend

ਤੇਰੀ ਅਦਾਲਤ ਏ ਇਸ਼ਕ ਦਾ
ਫ਼ਰਮਾਨ ਸਜ਼ਾ ਏ ਮੌਤ ਸੀ
ਲੋਕਾਂ ਦੀਆਂ ਗੱਲਾਂ ਚ ਆ ਗਈ
ਤੂੰ ਪੱਥਰ ਦਿਲ robot ਸੀ
ਤੂੰ ਮਾਲਕ ਮੇਰੇ ਦਿਲ ਦੀ
ਤੇਰੇ ਦਿਲ ਦੇ ਕਿਰਾਏਦਾਰ ਬਹੁਤ ਸੀ
ਪਿਆਰ ਦੀ ਕਦਰ ਤੂੰ ਕਿ ਜਾਣੇ
ਤੇਰੇ ਦਿਲ ਚ ਤਾਂ ਵਸਦੇ ਨੋਟ ਸੀ
ਜਿੱਤ ਗਿਆ ਝੂਠਾ ਕਿਰਦਾਰ ਤੇਰਾ
oscar ਦੇ ਤਾਂ ਦਾਵੇਦਾਰ ਬਹੁਤ ਸੀ

كلمات أغنية عشوائية

كلمات الأغاني الشهيرة

Loading...