2-2 asle - arjan dhillon كلمات أغنية
[intro]
mxrci
[chorus]
ਕੱਲੇ ਕੱਲੇ ਦੇ ਆ ਡੱਬ ਵਿਚ ਦੋ_ਦੋ (ਦੋ_ਦੋ) (ਦੋ_ਦੋ)
ਕੱਲੇ ਕੱਲੇ ਦੇ ਆ ਡੱਬ ਵਿਚ ਦੋ_ਦੋ
[verse 1]
ਅਸਲੇ ਨਬੇੜ ਦੇ ਆ ਮਸਲੇ ਨੀ
ਰੱਖ ਦੇ ਆ ਭਰ ਕੇ ਨੀ
ਰਕਾਨੇ ਤਾਂਹ ਨੂੰ ਕਰ ਕੇ ਨੀ
ਗੱਡੀਆਂ ਨੇ low low (low_low)
[chorus]
ਕੱਲੇ ਕੱਲੇ ਦੇ ਆ ਡੱਬ ਵਿਚ ਦੋ_ਦੋ (ਦੋ_ਦੋ) (ਦੋ_ਦੋ)
[verse 2]
ਉਹ ਚਾਂਦੀ ਦੇ ਚੁਬਾਰੇ ਵਿਚ ਨਾਰ ਕਾਲੇ ਰੰਗ ਦੀ
ਵੱਟ ਦੇ ਆ ਰੋੜੀ ਜਦੋਂ ਜਾਵੇ ਹਿੱਕ ਡੰਗਦੀ
ਦੱਸ ਬਿੱਲੋ ਚੋਬਰਾਂ ਨੂੰ ਪਾਰਟ ਕਢੀਏ ਨੀ
ਕਦੇ ਅਫ਼ਗਾਨੀ ਕਦੇ ਬੀਕਾਨੇਰੀ ਨੀ
ਟਾਇਰ ਮਾਰਦੇ ਆ ਹੀਟ
ਬਿੱਲੋ ਚਲਦੀ ਆ ਨੀਟ
ਕਿੱਥੇ ਨਿਭਣ ਯਰਾਨੇ ਪਰਾਂ ਹੋ_ਹੋ
[chorus]
ਕੱਲੇ ਕੱਲੇ ਦੇ ਆ ਡੱਬ ਵਿਚ ਦੋ_ਦੋ (ਦੋ_ਦੋ) (ਦੋ_ਦੋ)
ਕੱਲੇ ਕੱਲੇ ਦੇ ਆ ਡੱਬ ਵਿਚ ਦੋ_ਦੋ (ਦੋ_ਦੋ) (ਦੋ_ਦੋ)
[]
ਹਾਏ ਲੱਗਦੇ ਨੀ ਨੇੜੇ ਜਿੱਥੇ ਜਿੱਥੇ ਲਗਦੀ
ਕਰੰਟ ਚ ਸ਼ਰੀਰ ਮੁੰਡੇ ਲਾਟ ਅੱਗ ਦੀ
ਤੇਰੇ ਵੀਨਸ ਡਿੰਪਲ ਲਾਕ ਉੱਤੇ ਨੀ
ਚੱਲਦੀ ਆ ਛੱਬੀ ਤੇਰੀ ਅੱਖ ਉੱਤੇ ਨੀ
ਹਾਏ ਨੀ ਮੁੰਡਾ ਕਿੰਗਪਿੰਨ
ਤੇਰੀ ਗਲਾਸ ਆ ਸਕਿਨ
ਤੇਰੇ ਮੂਹਰੇ ਬਿੱਲੋ ਬਾਕੀ ਸਭ ਸੋ_ਸੋ
[chorus]
ਕੱਲੇ ਕੱਲੇ ਦੇ ਆ ਡੱਬ ਵਿਚ ਦੋ_ਦੋ (ਦੋ_ਦੋ) (ਦੋ_ਦੋ)
ਕੱਲੇ ਕੱਲੇ ਦੇ ਆ ਡੱਬ ਵਿਚ ਦੋ_ਦੋ (ਦੋ_ਦੋ) (ਦੋ_ਦੋ)
[]
ਲਾਏ ਸ਼ੇਰਾਂ ਨਾਲ ਯਰਾਨੇ ਨਾਲੇ ਸਾਨ੍ਹਾਂ ਨਾਲ ਮੱਥੇ
ਫੱਟੇ ਚੱਕ ਦੇਣੇ ਅਰਜਨਾ ਬਾਬਾ ਸੁੱਖ ਰੱਖੇ
ਹੋ ਚਸਕਾ ਜੱਟਾਂ ਨੂੰ ਸਿੰਗ ਜਿਹੇ ਫਸਾਉਣ ਦਾ
ਹਾਏ ਵੈਰ ਬਿਨਾਂ ਆਉਂਦਾ ਨੀ ਸਵਾਦ ਜਿਉਣ ਦਾ
ਜਿਹਦੀ ਹਵਾ ਬਾਹਲੀ ਉੱਚੀ
ਅਸੀਂ ਮਾਰਦੇ ਨੀ ਜੁੱਤੀ
ਕਿੰਨਾ ਸਿਸਟਮ ਕਰਦੇ ਨੀ show_show
[chorus]
ਕੱਲੇ ਕੱਲੇ ਦੇ ਆ ਡੱਬ ਵਿਚ ਦੋ_ਦੋ (ਦੋ_ਦੋ) (ਦੋ_ਦੋ)
ਕੱਲੇ ਕੱਲੇ ਦੇ ਆ ਡੱਬ ਵਿਚ ਦੋ_ਦੋ (ਦੋ_ਦੋ) (ਦੋ_ਦੋ)
كلمات أغنية عشوائية
- primeira audição - obra prima كلمات أغنية
- luigi saracino & guy maisonneuve - house on the sun كلمات أغنية
- rico rolando - lullaby كلمات أغنية
- goldspot - the moon is too far كلمات أغنية
- the negro problem - witch كلمات أغنية
- mile kitić - šampanjac كلمات أغنية
- vald - cartes sous l'coude كلمات أغنية
- noel torres - sigo sencillo كلمات أغنية
- roku-trim - dedicated (faded remix) كلمات أغنية
- tim atlas - tangerine كلمات أغنية